Ink Lyrics
Show off ni hardwork aa
Gallan jehde karde ne beda gark aa
Oh kehnde pitth te main kehna face te
Mittran vichara vich bahut fark aa
Boh boh bahut fark aa
Mittran vichaara vich..
Glow poori face te
Police'iye ne chase te
Naddi di akh tikkje
Na kardi blink ae
Baahan de utte Ink ae
Munde de high link ae
Kithe kinne kharche
Na kita kade think ae
Think ae, think ae, think ae
Think ae, think ae, think ae
Na kita kade think ae
Na kita kade think ae..
Ik baanh te photo aa nishaani baap di
Bebe da vi chest te naam khuneya
Naam khuneya.. naam khuneya..
Naam khune aan aan... na na naam khuneya
Kinne tutte kinne poore hoye aa mere
Kallan kallan supna main kivein buneya
Kivein buneya.. kivein buneya
Kivein buneya.. kive kivein buneya
Karde ne judge jo, bolde ni ajj jo
Vich baj baj jo ho haye shrink ae
Baahan de utte Ink ae
Munde de high link ae
Kithe kinne kharche
Na kita kade think ae
Think ae, think ae, think ae
Think ae, think ae, think ae
Na kita kade think ae
Na kita kade think ae..
Follow kara baapu nu, bebe di aa gudhti
Pind laaye baag ne, titli aa udd'di
Jatt de tikaane bro, koi vi na jaane bro
Jihdi kothi daane othe, kamle siyaane bro
Ik gal kahu shayad motivate kar jye
Pair ni chhaddi de chaahe banda jinna chadh jye
Aisa banda jatt jehda akhaan vich padh jye
Akhaan vich padh jye
Akhaan vich padh jye
Dekh gall gaaniyan te kanni nattiyan
Sajje hatth kadha, khabbe hath ghadhi ae
Hath ghadhi ae.. hath ghadhi ae
Hath ghadhi ae ha ha hath gadhi ae
Kapde aa kaale par chitte dil ne
Lokan di zubaan fukre te adhi ae
Ehte adhi ae, Ehte adhi ae
Ehte adhi ae ehte ehte adi ae
Kaiyaan di khaadi khaar ae
Kaiyaan da pyar ae
Aujla star ae yaara naal dil sync ae..
Baanha te utte ink ae munde de high link ae
Kithe kinne kharche na kita kde think ae
Baahan de utte Ink ae
Munde de high link ae
Kithe kinne kharche
Na kita kade think ae
Think ae, think ae, think ae
Think ae, think ae, think ae
Na kita kade think ae
Na kita kade think ae..
ਇੰਕ Lyrics in Punjabi
Show off ਨੀ hardwork ਆ
ਗੱਲਾਂ ਜਿਹਦੇ ਕਰਦੇ ਨੇ ਬਿਡਾ ਗਰ੍ਕ ਆ
ਓ ਕਿਹੰਦੇ ਪਿੱਤ ਤੇ ਮੈਂ ਕਿਹਨਾ face ਤੇ
ਮਿੱਤਰਾਂ ਵਿਚਾਰਾ ਵਿਚ ਬਹੁਤ ਫਰ੍ਕ ਆ
ਬੋਹ ਬੋਹ ਬਹੁਤ ਫਰ੍ਕ ਆ
ਮਿੱਤਰਾਂ ਵਿਚਾਰਾ ਵਿਚ..
Glow ਪੂਰੀ face ਤੇ
Police'iye ਨੇ chase ਤੇ
ਨਦਿ ਦੀ ਆਖ ਤਿਕਜੇ
ਨਾ ਕਰਦੀ ਬ੍ਲਿਂਕ ਆਏ
ਬਾਹਾਂ ਦੇ ਉੱਤੇ Ink ਏ
ਮੁੰਡੇ ਦੇ high link ਏ
ਕੀਤੇ ਕਿੰਨੇ ਖਰਚੇ
ਨਾ ਕੀਤਾ ਕਦੇ think ਏ
Think ਏ, think ਏ, think ਏ
Think ਏ, think ਏ, think ਏ
ਨਾ ਕੀਤਾ ਕਦੇ think ਏ
ਨਾ ਕੀਤਾ ਕਦੇ think ਏ..
ਇਕ ਬਾਂਹ ਤੇ photo ਆ ਨਿਸ਼ਾਨੀ ਬਾਪ ਦੀ
ਬੇਬੇ ਦਾ ਵੀ chest ਤੇ ਨਾਮ ਖੂਨੇਯਾ
ਨਾਮ ਖੂਨੇਯਾ.. ਨਾਮ ਖੂਨੇਯਾ..
ਨਾਮ ਖੂਣੇ ਆਂ ਆਂ... ਨਾ ਨਾ ਨਾਮ ਖੂਨੇਯਾ
ਕਿੰਨੇ ਟੁੱਟੇ ਕਿੰਨੇ ਪੁਰ ਹੋਏ ਆ ਮੇਰੇ
ਕੱਲਾ ਕੱਲਾ ਸੁਪਨਾ ਮੈਂ ਕਿਵੇਂ ਬੂਨੇਯਾ
ਕਿਵੇਂ ਬੂਨੇਯਾ.. ਕਿਵੇਂ ਬੂਨੇਯਾ
ਕਿਵੇਂ ਬੂਨੇਯਾ.. ਕਿਵੇਂ ਕਿਵੇਂ ਬੂਨੇਯਾ
ਕਰਦੇ ਨੇ judge ਜੋ, ਬੋਲਦੇ ਨੀ ਅੱਜ ਜੋ
ਵਿਚ ਬਾਜ ਬਾਜ ਜੋ ਹੋ ਹਾਏ shrink ਏ
ਬਾਹਾਂ ਦੇ ਉੱਤੇ Ink ਏ
ਮੁੰਡੇ ਦੇ high link ਏ
ਕੀਤੇ ਕਿੰਨੇ ਖਰਚੇ
ਨਾ ਕੀਤਾ ਕਦੇ think ਏ
Think ਏ, think ਏ, think ਏ
Think ਏ, think ਏ, think ਏ
ਨਾ ਕੀਤਾ ਕਦੇ think ਏ
ਨਾ ਕੀਤਾ ਕਦੇ think ਏ..
Follow ਕਰਾ ਬਾਪੂ ਨੂ, ਬੇਬੇ ਦੀ ਆ ਗੁੜਤੀ
ਪਿੰਡ ਲਾਏ ਬਾਗ ਨੇ, ਟਿਟਲੀ ਆ ਉੱਦ'ਦੀ
ਜੱਟ ਦੇ ਟਿਕਾਣੇ bro, ਕੋਈ ਵੀ ਨਾ ਜਾਣੇ bro
ਜਿਹਦੀ ਕੋਠੀ ਦਾਣੇ ਓਥੇ, ਕਮਲੇ ਸਿਯਾਨੇ bro
ਇਕ ਗਲ ਕਹੁ ਸ਼ਾਯਦ motivate ਕਰ ਜੇ
ਪੈਰ ਨੀ ਛੱਡੀ ਦੇ ਚਾਹੇ ਬੰਦਾ ਜਿੰਨਾ ਚਢ ਜੇ
ਐਸਾ ਬੰਦਾ ਜੱਟ ਜੇਹੜਾ ਅਖਾਂ ਵਿਚ ਪਧ ਜੇ
ਅਖਾਂ ਵਿਚ ਪਧ ਜਏ
ਅਖਾਂ ਵਿਚ ਪਧ ਜਏ
ਦੇਖ ਗਲ ਗਾਣਿਆਂ ਤੇ ਕੰਨੀ ਨੱਤੀਆਂ
ਸੱਜੇ ਹੱਤਤ ਕਦਾ, ਖੱਬੇ ਹਾਥ ਘੜੀ ਏ
ਹਾਥ ਘੜੀ ਏ.. ਹਾਥ ਘੜੀ ਏ
ਹਾਥ ਘੜੀ ਏ, ਹ ਹ ਹਥ ਘੜੀ ਏ
ਕਪਦੇ ਆ ਕਾਲੇ ਪਰ ਚਿੱਟੇ ਦਿਲ ਨੇ
ਲੋਕਾਂ ਦੀ ਜ਼ੁਬਾਨ ਫੁਕਰੇ ਤੇ ਅਧੀ ਏ
ਅਤੇ ਅਧੀ ਏ, ਅਤੇ ਅਧੀ ਏ
ਅਤੇ ਅਧੀ ਏ,ਅਤੇ ਅਤੇ ਅਧੀ ਏ
ਕਈਆਂ ਦੀ ਖਾਡ਼ੀ ਖਾਰ ਏ
ਕਈਆਂ ਦਾ ਪਿਆਰ ਏ
ਔਜਲਾ star ਏ, ਯਾਰਾ ਨਾਲ ਦਿਲ sync ਏ..
ਬਾਂਹਾ ਤੇ ਉੱਤੇ ਇੰਕ ਏ
ਮੁੰਡੇ ਦੇ high ਲਿੰਕ ਏ
ਕੀਤੇ ਕਿੰਨੇ ਖਰ੍ਚੇ
ਨਾ ਕੀਤਾ ਕ੍ਦੇ think ਏ
ਬਾਹਾਂ ਦੇ ਉੱਤੇ Ink ਏ
ਮੁੰਡੇ ਦੇ high link ਏ
ਕੀਤੇ ਕਿੰਨੇ ਖਰਚੇ
ਨਾ ਕੀਤਾ ਕਦੇ think ਏ
Think ਏ, think ਏ, think ਏ
Think ਏ, think ਏ, think ਏ
ਨਾ ਕੀਤਾ ਕਦੇ think ਏ
ਨਾ ਕੀਤਾ ਕਦੇ think ਏ..
Written by:
"Ink" Song Info
Singer | Karan Aujla |
Lyricist | Karan Aujla |
Music | J Statik |
Director | Rupan Bal, Rubbal Gtr |
Language | Punjabi |
Music Label | Speed Records |
"Ink" Video

Lyricsmint FAQs & Trivia
Who wrote the lyrics of "Ink" song?
Karan Aujla has written the lyrics of "Ink". Karan Aujla is known for writing songs like Bombay to Punjab, Jhanjar, and Aukaat.
Who is the singer of "Ink" song?
Karan Aujla has sung the song "Ink". Karan Aujla is known for singing songs like Jhanjar, Aukaat, and Chitta Kurta.
Who directed "Ink" music video?
Rupan Bal, Rubbal Gtr has directed the music video of "Ink".